ਰੋਜ਼ਾਨਾ 24 ਨਿਊਜ਼ : ਸੂਬਾ ਕਾਰਜਕਾਰਨੀ ਦੇ ਫੈਸਲੇ ਆਨੁਸਾਰ ਸਿਵਲ ਸਰਜਨ ਦਫਤਰ ਵਿਖੇ ਧਰਨਾ ਦਿੱਤਾ, ਗਿਆ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ। ਧਾਰਨੇ ਦੀ ਪ੍ਰਧਾਨਗੀ ਮੀਨਾਕਸ਼ੀ ਧੀਰ ਵਲੋਂ ਕੀਤੀ ਗਈ । ਸਿਹਤ ਵਿਭਾਗ ਵਿਚ ਫਾਰਮੇਸੀ ਅਣਸਰ ਦੀਆਂ 520 ਖਾਲੀ ਅਸਾਸਿਆਂ ਨੂੰ ਭਰਨਾ, 2004 ਤੋ ਬਾਅਦ ਭਰਤੀ ਹੋਏ ਫਾਰਮੇਸੀ ਅਫਸਰਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਵਿਚ ਲਿਆਉਣਾ, ਸਿਹਤਮੰਦ ਦਾ ਪੁਰਨਗਠਨ ਕਰਨਾ, ਜੇਲ ਡਿਊਟੀਆਂ ਦੀਆ ਮੁਸ਼ਕਿਲਾਂ ਨੂੰ ਹਲ ਕਰਨਾ।
Contract ਤੇ ਰਖੇ ਫਾਰਮੇਸੀ ਅਕਸਰਜ ਨੂੰ ਪੱਕਾ ਕਰਨਾ ਆਦਿ ਸਾਡੀਆਂ ਮੁੱਖ ਮੰਗਾ ਹਨ। ਸਰਕਾਰ ਸਾਡੀਆਂ ਮੰਗਾ ਨੂੰ ਮੰਨਣ ਚ ਟਾਲਮਟੋਲ ਕਰ ਰਹੀ ਹੈ । ਸੋ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਮਿਤੀ 17/3/24 Health Minister ਦੇ ਇਲਾਕੇ ਵਿਚ ਧਰਨਾ ਪ੍ਰਦਸ਼ਨ ਦੇਣ ਦਾ ਫੈਸਲਾ ਕੀਤਾ ਗਿਆ।
