ਰੋਜ਼ਾਨਾ 24 ਨਿਊਜ਼ : ਪੁਲਿਸ ਵੱਲੋਂ ਇਕ ਪ੍ਰੈੱਸ ਮਿਲਣ ਪ੍ਰੈੱਸ ਕਲੱਬ ਜਲੰਧਰ ਵਿਖੇ ਰੱਖੀ ਗਈ ਸੀ ਜਿਸ ਵਿੱਚ ਪੰਜਾਬ ਪੁਲੀਸ ਦੇ ਅਫਸਰਾਂ ਵੱਲੋਂ ਅਤੇ ਰਵਾਇਤੀ ਪਾਰਟੀਆਂ ਅਤੇ ਕੁਝ ਨਜ਼ਾਇਜ ਤੌਰ ਤੇ ਪੁਲਿਸ ਮੁਲਾਜ਼ਮਾਂ ਨਾਲ ਹੋਏ ਧੱਕੇ ਸੰਬੰਧੀ ਮੀਟਿੰਗ ਰੱਖੀਂ ਗਈ। ਪੰਜਾਬ ਪੁਲੀਸ ਵਿਭਾਗ ਵੱਲੋਂ ਕੂਚ ਮੁਲਾਜ਼ਮਾਂ ਪਰ ਕੇ ਦਰਜ ਹੋਣ ਕਾਰਨ ਗੈਰ ਹਾਜ਼ਰ ਹੋਰ ਕਾਰਨ ਆਦਿ ਮਹਿਕਮਾ ਪੁਲੀਸ ਵੱਲੋਂ ਬਰਖਾਸਤ ਕੀਤੀ ਗਈ ਏਸੇ ਤਰ੍ਹਾਂ ਕੁਝ ਕਰਮਚਾਰੀਆਂ ਨੂੰ ਕੇਸਾਂ ਵਿੱਚ ਸਜਾ ਹੋਣ ਕਾਰਨ ਬਰਖਾਸਤ ਕੀਤੀ ਗਿਆ ਇਥੇ ਇਹ ਵਰਨਯੋਗ ਹੈ ਕਿ ਪੁਲਿਸ ਵਿਭਾਗ ਵਿੱਚ ਐਸ ਵਕਤ ਵੀ ਕੁਝ ਅਫਸਰ ਅਤੇ ਕਰਮਚਾਰੀ ਕੇ ਆਰਡਰ ਟਰਾਇਲ ਕੇ ਸਜ਼ਾ ਆਦਿ ਹੋਣ ਤੋ ਬਾਵਜੂਦ ਵੀ ਨੌਕਰੀ ਕਰ ਰਹੇ ਹਨ ਜਦ ਕਿ ਸਾਨੂੰ ਬਿਨਾਂ ਵਾਜਾ ਕੇਸ ਐਂਡ ਟਰਾਇਲ ਹੋਣ ਦੇ ਬਾਵਜੂਦ ਵੀ ਬਰਖਾਸਤ ਕੀਤੀ ਹੈ ਇਕ ਵੀ ਵਿਭਾਗ ਦੇ ੨ ਅਲਗ ਅਲਗ ਪੁਲਿਸ ਕਰਮਚਾਰੀਆਂ ਨਾਲ ਅਲੱਗ ਅਲੱਗ ਮਪਦੇਡ ਕਿਉਂ ਵਰਤੇ ਜਾ ਰਹੇ ਹਨ ਸਾਡੀ ਏਸ ਪ੍ਰੋਬਲਮ ਵਿੱਚ ਸਾਡੇ ਨਾਲ ਰੋਡ ਵੇਲ ਜਥੇਬੰਦੀ ਅਤੇ ਟੀਚਰ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ ਏਸ ਲਈ ਅਗਰ ਸਰਕਾਰ ਨੇ ਸਾਡੀਆਂ ਮੰਗਾਂ 15 ਦੀਨਾ ਦੇ ਵਿੱਚ ਵਿੱਚ ਨਾ ਮੰਨਿਆਂ ਤਾਂ ਸਾਡੀ ਜੱਥੇਬੰਦੀ ਅਤੇ ਦੋਨੋ ਜਥੇਬੰਦੀਆਂ ਜਲੰਧਰ ਵਿਖੇ ਹਾਈ ਵੇਲ ਜੱਗ ਕਰਨਗੀਆਂ ਜਿਸ ਦੀ ਸਾਰੇ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ । ਰਵਾਇਤੀ ਪਾਰਟੀਆਂ ਅਤੇ ਕੁਝ ਨਜ਼ਾਇਜ ਤੌਰ ਤੇ ਪੁਲਿਸ ਮੁਲਾਜ਼ਮਾਂ ਨਾਲ ਹੋਏ ਧੱਕੇ ਸੰਬੰਧੀ ਮੀਟਿੰਗ ਰੱਖੀਂ ਗਈ। ਪੰਜਾਬ ਪੁਲੀਸ ਵਿਭਾਗ ਵੱਲੋਂ ਕੂਚ ਮੁਲਾਜ਼ਮਾਂ ਪਰ ਕੇ ਦਰਜ ਹੋਣ ਕਾਰਨ ਗੈਰ ਹਾਜ਼ਰ ਹੋਰ ਕਾਰਨ ਆਦਿ ਮਹਿਕਮਾ ਪੁਲੀਸ ਵੱਲੋਂ ਬਰਖਾਸਤ ਕੀਤੀ ਗਈ ਏਸੇ ਤਰ੍ਹਾਂ ਕੁਝ ਕਰਮਚਾਰੀਆਂ ਨੂੰ ਕੇਸਾਂ ਵਿੱਚ ਸਜਾ ਹੋਣ ਕਾਰਨ ਬਰਖਾਸਤ ਕੀਤੀ ਗਿਆ ਇਥੇ ਇਹ ਵਰਨਯੋਗ ਹੈ ਕਿ ਪੁਲਿਸ ਵਿਭਾਗ ਵਿੱਚ ਐਸ ਵਕਤ ਵੀ ਕੁਝ ਅਫਸਰ ਅਤੇ ਕਰਮਚਾਰੀ ਕੇ ਆਰਡਰ ਟਰਾਇਲ ਕੇ ਸਜ਼ਾ ਆਦਿ ਹੋਣ ਤੋ ਬਾਵਜੂਦ ਵੀ ਨੌਕਰੀ ਕਰ ਰਹੇ ਹਨ ਜਦ ਕਿ ਸਾਨੂੰ ਬਿਨਾਂ ਵਾਜਾ ਕੇਸ ਐਂਡ ਟਰਾਇਲ ਹੋਣ ਦੇ ਬਾਵਜੂਦ ਵੀ ਬਰਖਾਸਤ ਕੀਤੀ ਗਈ ਹੈ ਇਕ ਵੀ ਵਿਭਾਗ ਦੇ ੨ ਅਲਗ ਅਲਗ ਪੁਲਿਸ ਕਰਮਚਾਰੀਆਂ ਨਾਲ ਅਲੱਗ ਅਲੱਗ ਮਪਦੇਡ ਕਿਉਂ ਵਰਤੇ ਜਾ ਰਹੇ ਹਨ ਸਾਡੀ ਏਸ ਪ੍ਰੋਬਲਮ ਵਿੱਚ ਸਾਡੇ ਨਾਲ ਰੋਡ ਵੇਲ ਜਥੇਬੰਦੀ ਅਤੇ ਟੀਚਰ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਹਨ ਏਸ ਲਈ ਅਗਰ ਸਰਕਾਰ ਨੇ ਸਾਡੀਆਂ ਮੰਗਾਂ 15 ਦੀਨਾ ਦੇ ਵਿੱਚ ਵਿੱਚ ਨਾ ਮੰਨਿਆਂ ਤਾਂ ਸਾਡੀ ਜੱਥੇਬੰਦੀ ਅਤੇ ਦੋਨੋ ਜਥੇਬੰਦੀਆਂ ਜਲੰਧਰ ਵਿਖੇ ਹਾਈ ਵੇਲ ਜੱਗ ਕਰਨਗੀਆਂ ਜਿਸ ਦੀ ਸਾਰੇ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ ।
