ਜਲੰਧਰ : ਸ਼੍ਰੀ ਗੁਰ ਮੇਲ ਸਿੰਘ ਲਿਧਰ, ਸ਼੍ਰੀ ਸੁਧੀਰ ਕੁਮਾਰ ਸ਼ਰਮਾ, ਸ਼੍ਰੀ ਸੁਖਜੀਤ ਸਿੰਘ ਜੌਲੀ, ਸ਼੍ਰੀਮਤੀ ਪਰਵੀਨ ਬਾਲਾ ਕੈਂਥ ਅਤੇ ਸ਼੍ਰੀ ਤੇਜਿੰਦਰ ਸਿੰਘ ਧਾਲੀਵਾਲ ਰਿਟਰਨਿੰਗ ਅਫਸਰ ਵੱਲੋਂ ਸੌਂਹ ਚੱਕ ਸਮਾਗਮ ਜਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਓਲ੍ਡ ਲਾਇਬ੍ਰੇਰੀ ਹਾਲ ਵਿੱਖੇ ਕਰਵਾਇਆ ਗਿਆ। ਜਿਸ ਵਿਚ ਸ਼੍ਰੀ ਅਧਿਤਆ ਜੈਨ ਨੂੰ ਪ੍ਰਧਾਨ, ਸ਼੍ਰੀ ਰੋਹਿਤ ਗੰਭੀਰ ਨੂੰ ਸਕੱਤਰ ਸ਼੍ਰੀ ਰਾਮ ਛਾਬੜਾ ਨੂੰ ਸੀਨੀਅਰ ਵਾਈਸ ਪ੍ਰਧਾਨ, ਸ਼੍ਰੀ ਸੂਰਜ ਪਰਤਾਪ ਸਿੰਘ ਨੂੰ ਜੂਨੀਅਰ ਵਾਈਸ ਪ੍ਰਧਾਨ, ਸ਼੍ਰੀ ਸਾਹਿਲ ਮਲਹੋਤਰਾ ਨੂੰ ਜੁਆਇੰਟ ਸਕੱਤਰ, ਮਿਸ ਸੋਨਾਲੀਕਾ ਨੂੰ ਅਸਿਸਟੈਂਟ ਸਕੱਤਰ, ਮਿਸ ਅਮਾਨਤ ਭਗਤ, ਸ੍ਰੀ ਮੇਹੁਲ ਖੰਨਾ, ਮਿਸ ਨੇਹਾ ਅੱਤਰੀ, ਸ੍ਰੀ ਪਾਰਸ ਚੌਧਰੀ, ਮਿਸ ਪਾਇਲ, ਸ਼੍ਰੀ ਪ੍ਰਭੂ ਧੀਰ, ਸ਼੍ਰੀ, ਵਿਜੈ ਮਿਸ਼ਰਾ ਨੂੰ ਐਗਜ਼ੀਕਿਊਟਿਵ ਮੈਂਬਰ ਨੂੰ ਸੌਂਹ ਚਕਵਾਈ ਗਈ। ਇਸ ਮੌਕੇ ਤੇ ਸੀਨੀਅਰ ਮੈਂਬਰ ਸ਼੍ਰੀ ਦਵਿੰਦਰ ਮੌਦਗਿਲ, ਸ਼੍ਰੀ ਅਭਯ ਕੁਮਾਰ ਜੈਨ, ਸ਼੍ਰੀ ਆਰ. ਕੇ ਭੱਲਾ, ਸ਼੍ਰੀ ਐੱਚ ਵੀ ਕੋਹਲੀ,,ਸ਼੍ਰੀ ਸੰਦੀਪ ਸੰਘਾਂ, ਸ਼੍ਰੀ ਸਤਨਾਮ ਸਿੰਘ ਹੁੰਦਲ, ਸ਼੍ਰੀ ਕੇ. ਕੇ ਅਰੋੜਾ,ਸ਼੍ਰੀ ਅਸ਼ੋਕ ਕੁਮਾਰ ਸ਼ਰਮਾ, ਸ਼੍ਰੀ ਦਿਨੇਸ਼ ਜੱਸੀ, ਸ਼੍ਰੀ ਨਵਤੇਜ ਸਿੰਘ ਮਿਨਹਾਸ, ਸ਼੍ਰੀ ਸੌਰਭ ਵੈਸ਼, ਸ਼੍ਰੀ ਪ੍ਰਿਤਪਾਲ ਸਿੰਘ, ਸ਼੍ਰੀ ਪਰਮਿੰਦਰ ਸਿੰਘ ਢਿੱਲੋਂ,ਸ਼੍ਰੀ ਯਸ਼ੋਵਰ, ਸ਼੍ਰੀ ਪਰਸ਼ੋਤਮ ਸਿੰਘ ਕਪੂਰ, ਸ਼੍ਰੀ ਡੀ ਐਸ ਬਾਵਾ, ਮਨਜੀਤ ਕੌਰ ਪਰਮਾਰ, ਜਗਜੀਤ ਕੌਰ ਪਰਮਾਰ, ਸੁਦੇਸ਼ ਕੁਮਾਰੀ, ਮਧੂ ਰਚਨਾ, ਅੰਜੂ ਬਾਲਾ, ਮੰਜੂ ਬਾਲਾ, ਰੁਪਿੰਦਰ ਮੁਲਤਾਨੀ ਗੁਰਬਚਨ ਲਾਲ ਗਗਨੇਜਾ ਜਯੋਤੀ ਬਾਲਾ, ਸ਼੍ਰੀ ਪੀ ਐਮ ਐਸ ਨਾਰੰਗ, ਸ਼੍ਰੀ ਊਮ ਪ੍ਰਕਾਸ਼ ਸ਼ਰਮਾ, ਸ਼੍ਰੀ ਅੱਜੇ ਕੋਸ਼ਿਕ, ਸ਼੍ਰੀ ਹੰਸ ਰਾਜ ਸ਼ਰਮਾ, ਸ਼੍ਰੀ ਨੀਰਜ਼ ਕੌਸ਼ਿਕ, ਸ਼੍ਰੀ ਨੀਰਜ਼ ਲੁਥਰਾ, ਸਰਦਾਰ ਰਨਵੀਰ ਸਿੰਘ ਜੱਜ, ਐਸ.ਬੀ.ਐਸ.ਨਿੱਜ਼ਰ, ਸਰਦਾਰ ਨਰਿੰਦਰ ਸਿੰਘ, ਬੀ.ਐਸ.ਲੱਕੀ, ਸ਼੍ਰੀ ਸੁਬੋਧ ਸ਼ਰਮਾ, ਸ਼੍ਰੀ ਦੀਪਕ ਕੁਮਾਰ, ਸ਼੍ਰੀ ਮਨਿੰਦਰ ਕੁਮਾਰ ਸਚਦੇਵਾ, ਸ਼੍ਰੀ ਰਜ਼ਨੀਸ਼ ਖੰਨਾ, ਸ਼੍ਰੀ ਸਾਹਿਲ ਖੰਨਾ, ਸ਼੍ਰੀ ਹਰੀਸ਼ ਤਿਵਾਰੀ, ਸ਼੍ਰੀ ਸਿਦਾਰਥ ਕਪੂਰ, ਸ਼੍ਰੀ ਬਲਵਿੰਦਰ ਪਾਲ ਇੰਦਰ, ਸ਼੍ਰੀ ਓ.ਪੀ.ਕੰਗਨੀਵਾਲ, ਸ਼੍ਰੀ ਜੀ.ਕੇ.ਅੱਗਨੀਹੋਤਰੀ ਅਤੇ ਬਾਕੀ ਹੋਰ ਵਕੀਲ ਸਾਹਿਬਾਨ ਵੀ ਸ਼ਾਮਿਲ ਹੋਏ ਅਤੇ ਇਸ ਮੌਕੇ ਤੇ ਸਮੂਹ ਬਾਰ ਮੈਮਬਰਾ ਨੇ ਸਾਰੇ ਹੀ ਅਹੁਦੇਕਰਾ ਨੂੰ ਵਧਾਈ ਦਿਤੀ। ਅਤੇ ਇਸ ਮੌਕੇ ਤੇ ਸਮੂਹ ਬਾਰ ਮੈਂਬਰਾ ਨੇ ਸਾਰੇ ਹੀ ਔਹਾਦੇਦਾਰਾ ਨੂੰ ਵਾਇਦਾ ਦਿਤਾ। ਅਤੇ ਨਵੀਂ ਟੀਮ ਨੇ ਸਾਰੇ ਮੈਂਬਰਾ ਵਾਦਾ ਕੀਤਾ ਕੀ ਉਹ ਵਾਕੀਲਾ ਦੇ ਵੈੱਲਫੇਅਰ ਲਾਈ ਹਰ ਕੰਮ ਕਰਨਗੇ। ਅਤੇ ਸ਼੍ਰੀ ਸਾਬਕਾ ਸਕਤੱਰ ਆਪਣੇ ਵੱਲੋ ਬਾਰ ਦੇ ਲੱਖੇ-ਜੋਕੇ (accounts) ਦਾ ਹਿਸਾਬ ਦਿੱਤਾ।


